School Anthem

ਬਾਲਕ ਯਿਸ਼ੂ ਤੈਨੂੰ ਸਿਜਦਾ ਕਰਦੇ, ਨਾਲ ਤੂੰ ਸਾਡੇ ਰਹਿਣਾ ਸਦਾ,
ਬਾਲਕ ਯਿਸ਼ੂ ਤੈਨੂੰ ਸਿਰ ਝੁਕਾਵਾਂ, ਸਦਾ ਸਦਾ ਤੈਨੂੰ ਸਿਜਦਾ ਕਰਾਂ,
੧. ਹੁੰਦਾ ਉਹੀ ਜੋ ਪ੍ਰਭੂ ਹੈ ਕਰਦਾ, ਆਪਣੇ ਬੰਦੇ ਦੇ ਰਾਹੀਂ,
ਉਸ ਨੇ ਇੱਕ ਸੀ ਸੁਪਨਾ ਵੇਖਿਆ, ਡਾਇਸਸ ਦੇ ਰਾਹੀਂ,
ਸਾਨੂੰ ਸਭ ਨੂੰ ਉੱਚਾ ਉਡਾਉਣ ਲਈ,
ਵਿਦਿਆ ਦਾ ਮੰਦਿਰ ਖੁੱਲਵਾਇਆ।
੨. ਦੇਸ਼ ਕੌਮ ਮਾਂ- ਪਿਉ ਦੀ ਸੇਵਾ, ਇਸ ਤੋਂ ਨਹੀਂ ਕੋਈ ਵੱਡੀ ਸੇਵਾ,
ਪੂਰੀ ਹੋਵੇ ਤੇਰੀ ਇੱਛਾ, ਕਰਾਂ ਮੈਂ ਸਾਰਿਆਂ ਦੀ ਸੇਵਾ,
ਇੰਨੀ ਸ਼ਕਤੀ ਦੇ ਤੂੰ ਦਾਤਾ, ਦੇਸ਼ ਦੀ ਉੱਨਤੀ ਮੈਂ ਕਰਾਂ,
ਜਿੱਥੇ ਵੀ ਰਹਾਂ ਜੋ ਵੀ ਕਰਾਂ, ਤੇਰੀ ਮਰਜ਼ੀ ਨਾਲ ਕਰਾਂ।